ਰਵਨੀਤ ਬਿੱਟੂ ਨੇ ਲਾਡੋਵਾਲ ਟੋਲ ਪਲਾਜ਼ਾ ਮੈਨੇਜਮੇਂਟ ਨੂੰ ਇੱਕ ਵਾਰ ਫ਼ੇਰ ਦਿੱਤੀ ਚੇਤਾਵਨੀ | OneIndia Punjabi

2022-11-11 0

ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਲਾਡੋਵਾਲ ਟੋਲ ਪਲਾਜ਼ਾ ਮੈਨੇਜਮੇਂਟ ਨੂੰ ਇਕ ਵਾਰ ਫੇਰ ਚੇਤਾਵਨੀ ਦਿੱਤੀ ਹੈ। ਬਿੱਟੂ ਨੇ ਕਿਹਾ ਕਿ 31 ਮਾਰਚ 2023 ਤਕ ਦਾ ਅਗਰ ਸੜਕਾਂ ਦਾ ਕੰਮ ਨਾ ਪੂਰਾ ਹੋਇਆ ਤਾਂ ਟੋਲ ਪਲਾਜ਼ਾ ਨਹੀਂ ਚਲਣ ਦਿੱਤਾ ਜਾਵੇਗਾ।